ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਅਜੀਤ ਕੰਵਲ ਨੂੰ ਸਦਮਾ;ਪਿਤਾ ਦਾ ਦਿਹਾਂਤ – ਅੰਤਿਮ ਸੰਸਕਾਰ ਅੱਜ
ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ)- ਲੋਕ ਸੰਪਰਕ ਵਿਭਾਗ ਦੇ ਰਿਟਾਇਡ ਜੁਆਇੰਟ ਡਾਇਰੈਕਟਰ ਅਜੀਤ ਕੰਵਲ ਦੇ ਪਿਤਾ ਸਰਦਾਰ ਜਤਿੰਦਰ ਸਿੰਘ ਹਮਦਰਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11:30 ਵਜੇ ,ਮੋਹਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।