<blockquote><span style="color: #ff0000;"><strong>ਅਕਾਲੀ ਦਲ ਨੇ ਐਲਾਨੇ ਦੋ ਹੋਰ ਉਮੀਦਵਾਰ</strong></span> <span style="color: #ff0000;"><strong>ਪੜ੍ਹੋ ,ਜਗੀਰ ਕੌਰ ਨੂੰ ਕਿੱਥੋਂ ਮਿਲੀ ਟਿਕਟ</strong></span></blockquote> <img class="alignnone size-full wp-image-148282" src="https://punjabi.wishavwarta.in/wp-content/uploads/2021/07/jagirkaur-e1638178666700.jpg" alt="" width="600" height="634" /> ਚੰਡੀਗੜ੍ਹ,29 ਨਵੰਬਰ(ਵਿਸ਼ਵ ਵਾਰਤਾ) ਜਗੀਰ ਕੌਰ ਨੂੰ ਭੁਲੱਥ ਤੋਂ ਟਿਕਟ ਦਿੱਤੀ ਗਈ ਹੈ ਅਤੇ ਬਿਕਰਮ ਮਜੀਠੀਆ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ।