<h2><img class="alignnone size-full wp-image-7449 alignleft" src="https://wishavwarta.in/wp-content/uploads/2017/11/fight.jpg" alt="" width="249" height="203" /></h2> <h3> ਵਿਧਾਨ ਸਭਾ ਹਲਕਾ ਤਰਨਤਾਰਨ ਦੇ ਨਜਦੀਕੀ ਪਿੰਡ ਠੱਠੀ ਵਿਖੇ ਅਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਦੋਨਾਂ ਵਿੱਚ ਹੋਈ ਜ਼ਬਰ ਦਸਤ ਲੜਾਈ ਅਕਾਲੀ ਪਾਰਟੀ ਨੇ ਵੋਟਾਂ ਦੀ ਰੰਜਿਸ਼ ਨੂੰ ਲਾਕੇ ਕਾਂਗਰਸ ਪਾਰਟੀ ਵਰਕਰਾਂ ਉਤੇ ਜਾਨਲੇਵਾ ਹਮਲਾ ਕਰ ਦਿਤਾ ਲੜਾਈ ਦਾ ਕਾਰਨ ਨਸ਼ਾ ਬਣਿਆ ਕਾਂਗਰਸ ਪਾਰਟੀ ਵਰਕਰਾਂ ਨੇ ਗਾਂਧੀ ਨੂੰ ਨਸ਼ਾ ਕਰਨ ਤੂ ਰੋਕਿਆ ਤਾ ਗਾਂਧੀ ਪਾਰਟੀ ਨੇ ਕਾਂਗਰਸ ਪਾਰਟੀ ਉਤੇ ਹਮਲਾ ਕਰ ਦੀਆ ਦੋਨੋ ਧਿਰਾਂ ਇਸ ਵਕਤ ਤਰਨਤਾਰਨ ਦੇ ਸਿਵਿਲ ਸਰਕਾਰੀ ਹਸਪਤਾਲ ਵਿਚ ਦਾਖ਼ਲ ਹਨ ਜਦ ਇਸ ਘਟਨਾ ਬਾਰੇ ਥਾਣਾ ਦਬੁਰਜੀ ਏ ਐੱਸ ਆਈ ਨੂੰ ਪਤਾ ਲੱਗਿਆ ਤਾ ਉਹ ਪੁਲਿਸ ਪਾਰਟੀ ਲਾਕੇ ਮੌਕੇ ਤੇ ਪੁਹੰਚ ਗਏ ]ਕਾਂਗਰਸ ਪਾਰਟੀ ਵਰਕਰਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਮਜੂਦਾ ਸਰਪੰਚ ਹੈ ਤੇ ਉਹ ਆਕਲੀ ਪਾਰਟੀ ਨੂੰ ਬਲੋਗ ਕਰਦਾ ਹੈ ਵੋਟਾਂ ਦੀ ਰੰਜਿਸ਼ ਨੂੰ ਲਾਕੇ ਉਹ ਲੜਾਈ ਕਰਦਾ ਰੇਂਦਾ ਹੈ ਅਸੀਂ ਨਸ਼ਾ ਕਾਰਨ ਤੂੰ ਰੋਕਦੇ ਹਾਂ ਤੇ ਹੂ ਨਸ਼ਾ ਵੇਅੱਚਦਾ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਹੰਦੀ ਹੈ ਕਿ ਅਗਰ ਕੋਈ ਨਸ਼ਾ ਵੇਅੱਚਦਾ ਹੋਵੇ ਸਾਨੂ ਦੱਸੋ ਅਸੀਂ ਦੱਸਿਆ ਤਾ ਸਾਡੇ ਉਤੇ ਜਾਨਲੇਵਾ ਹਮਲਾ ਹੋ ਗਿਆ ਅਸੀਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਪਾਸੋ ਮੰਗ ਕਰਦੇ ਹਾਂ ਕਿ ਗਾਂਧੀ ਗੁਰੱਪ ਉਤੇ ਪਰਚਾ ਦਰਜ ਹੋਵੇ[ਔਧਰ ਏ ਅਸੀਂ ਆਈ ਦਬੁਰਜੀ ਇੰਚਾਰਜ ਨੇ ਕਿਹਾ ਕਿ ਸਾਨੂ ਪਤਾ ਲੱਗਿਆ ਕਿ ਦੋ ਧਿਰ ਦੀ ਲੜਾਈ ਹੋ ਗਈ ਪਿੰਡ ਠਠੀਆ ਵਿਖੇ ਅਸੀਂ ਮੌਕੇ ਤੇ ਪੁਹੰਚ ਗਏ ਤੇ ਦੋਨੋ ਧਿਰਆ ਰੋਕ ਲਿਆ ਦੋਨਾਂ ਧਿਰਾਂ ਨੂੰ ਸਟਾ ਲੱਗਿਆ ਹੋਇਆ ਹਨ ਡਾਕਟਰ ਦੀ ਰਿਪੋਟ ਆਉਣ ਤੇ ਜੋ ਕਾਰਵਾਈ ਬਣਦੀ ਕੀਤੀ ਜਾਵੇਗੀ</h3>