ਹੁਣ ਡਰਾਈਵਿੰਗ ਲਾਈਸੈਂਸ ਵੀ ਹੋਵੇਗਾ ਆਧਾਰ ਕਾਰਡ ਨਾਲ ਲਿੰਕ

376
Advertisement


ਨਵੀਂ ਦਿੱਲੀ, 15 ਸਤੰਬਰ – ਕੇਂਦਰ ਸਰਕਾਰ ਹੁਣ ਡਰਾਈਵਿੰਗ ਲਾਈਸੈਂਸ ਨੂੰ ਵੀ ਆਧਾਰ ਨਾਲ ਲਿੰਕ ਕਰਨ ਜਾ ਰਹੀ ਹੈ| ਇਸ ਸਬੰਧੀ ਐਲਾਨ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕੀਤਾ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਪਹਿਲਾਂ ਹੀ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਦਾ ਐਲਾਨ ਕਰ ਚੁੱਕੀ ਹੈ|

Advertisement

LEAVE A REPLY

Please enter your comment!
Please enter your name here