Advertisement
ਚੰਡੀਗੜ੍ਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਹਰਿਆਣਾ ਵਿੱਚ ਗੰਨੇ ਦਾ ਸਮਰਥਨ ਮੁੱਲ ਦੇਸ਼ ਦੇ ਸਾਰੇ ਪ੍ਰਦੇਸ਼ਾਂ ਤੋਂ ਜਿਆਦਾ ਹੈ ਹਰਿਆਣਾ ਵਿੱਚ ਗੰਨੇ ਦਾ ਸਮਰਥਨ ਮੁੱਲ ₹330 , ਹਰਿਆਣਾ ਸਰਕਾਰ ਗੰਨੇ ਦੀ ਇੱਕ – ਇੱਕ ਬੋਰੀ ਖਰੀਦ ਰਹੀ ਹੈ। ਉਹਨਾਂ ਨੇ ਕਿਹਾ ਕਾਂਗਰਸ ਦੇ ਵਿਧਾਇਕ ਮਜਾਕ ਕਰ ਰਹੇ ਹਨ ਕਦੇ ਪਕੌੜੇ ਵੇਚ ਰਹੇ ਹਨ ਤਾਂ ਕਦੇ ਗੰਨਾ ਲੈ ਕੇ ਆ ਰਹੇ ਹਨ ,ਵਿਧਾਨ ਸਭਾ ਦੇ ਬਾਹਰ ਦੀ ਬਜਾਏ ਕਾਂਗਰਸ ਆਪਣੀ ਗੱਲਾਂ ਵਿਧਾਨ ਸਭਾ ਦੇ ਅੰਦਰ ਰੱਖੇ।
Advertisement