ਬੁਢਲਾਡਾ /ਮਾਨਸਾ24 ਮਾਰਚ( ਵਿਸ਼ਵ ਵਾਰਤਾ )- ਕੋਰੋਨਾ ਵਾਇਰਸ ਦੀ ਬੀਮਾਰੀ ਦੇ ਸੰਕਟ ਦੇ ਚੱਲਦਿਆਂ ਜਿਥੇ ਇਕ ਪਾਸੇ ਮਾਸਕ ਦੀ ਕਾਲਾਬਾਜਾਰੀ ਦੀਆਂ ਖਬਰਾਂ ਆ ਰਹੀਆਂ ਹਨ, ਉਥੋਂ ਜਿਲਾ ਮਾਨਸਾ ਦੇ ਕਸਬਾ ਬੁਢਲਾਡਾ ਦੀ ਦੀਆਂ ਹਰੇ ਰਾਮਾ ਹਰੇ ਕ੍ਰਿਸ਼ਨਾ ਸੰਸਥਾ ਨਾਲ ਜੁੜੀਆਂ ਔਰਤਾਂ ਪਰਮਿੰਦਰ ਕੌਰ ਤੇ ਸੁਖਵਿੰਦਰ ਕੌਰ ਆਪਣੇ ਵਲੋਂ ਕੱਪੜੇ ਦਾ ਮਾਸਕ ਬਣਾ ਕੇ ਵੰਡ ਰਹੀਆਂ ਹਨ ।ਉਹ ਹੁਣ ਤਕ ਹਜਾਰਾਂ ਮਾਸਕ ਬਣਾ ਕੇ ਮੁਫਤ ਚ ਵੰਡ ਚੁਕੀਆਂ ਹਨ ।ਉਹਨਾਂ ਦਾ ਕਹਿਣਾ ਹੈ ਕਿ ਕਿ ਮਾਨਵ ਸੇਵਾ ਦਾ ਕਾਰਜ ਕਰਕੇ ਉਨ੍ਹਾਂ ਨੂੰ ਆਤਮਿਕ ਸਕੂਨ ਤੇ ਸ਼ਾਂਤੀ ਮਿਲਦੀ ਹੈ ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...