ਸੰਗਰੂਰ ਲੋਕ ਸਭਾ ਹਲਕੇ ’ਚ ਹੋਰ ਮਜ਼ਬੂਤ ਹੋਈ ‘ਆਪ’
ਭਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਸਾਥੀਆਂ ਸਣੇ ਆਪ ‘ਚ ਹੋਏ ਸ਼ਾਮਿਲ
ਕਾਂਗਰਸ ਤੇ ਅਕਾਲੀ ਦਲ ਦੇ ਵੀ ਕਈ MC ਆਪ ‘ਚ ਹੋਏ ਸ਼ਾਮਿਲ
ਚੰਡੀਗੜ੍ਹ, 14ਮਈ (ਵਿਸ਼ਵ ਵਾਰਤਾ)- ਸੰਗਰੂਰ ਲੋਕਸਭਾ ਹਲਕੇ ’ਚ ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ‘ਆਪ’ ਹੋਰ ਮਜ਼ਬੂਤ ਹੋਈ ਹੈ। ਇਹ ਗੱਲ ਪੰਜਾਬ ਦੀ ਸੰਗਰੂਰ ‘ਆਪ’ ਇਕਾਈ ਦੇ ਆਗੂ ਕਹਿ ਰਹੇ ਹਨ। ਜਦੋਂ ਭਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਸਾਥੀਆਂ ਸਣੇ ਸ਼ਾਮਿਲ ਆਪ ‘ਚ ਹੋਏ। ਇਸਦੇ ਨਾਲ ਹੀ ਕਾਂਗਰਸ ਤੇ ਅਕਾਲੀ ਦਲ ਦੇ ਵੀ ਕਈ MC ਆਪ ‘ਚ ਸ਼ਾਮਿਲ ਹੋਏ। ਇਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਆਪ ਇਕਾਈ ਦੇ ‘ਚ ਸ਼ਾਮਿਲ ਕਰਾਇਆ।
https://x.com/AAPPunjab/status/1790311440030851465?t=GbxetWPXhtUFZTRgEsbzgA&s=08