ਮੁੰਬਈ, 8 ਦਸੰਬਰ : ਪਿਛਲੇ 3 ਮਹੀਨਿਆਂ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਕਾਫੀ ਗਿਰਾਵਟ ਆ ਚੁੱਕੀ ਹੈ| ਵਿਆਹਾਂ ਦੇ ਸੀਜ਼ਨ ਦੌਰਾਨ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ 1500 ਰੁਪਏ ਪ੍ਰਤੀ 10 ਗ੍ਰਾਮ ਕਮੀ ਆਈ ਹੈ| ਪਿਛਲੇ ਸਾਢੇ ਚਾਰ ਮਹੀਨਿਆਂ ਵਿਚ ਸੋਨੇ ਦੀਆਂ ਇਹ ਸਭ ਤੋਂ ਘੱਟ ਕੀਮਤਾਂ ਹਨ|
ਚੰਡੀਗੜ੍ਹ ਵਿਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 28,000 ਰੁਪਏ ਦਰਜ ਕੀਤੀ ਗਈ, ਜੋ ਕਿ ਕੱਲ੍ਹ ਦੇ ਮੁਕਾਬਲੇ 150 ਰੁਪਏ ਜਿਆਦਾ ਹੈ|
Bank Holiday : ਇਸ ਮਹੀਨੇ 17 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਦੋਂ ਹੋਣਗੀਆਂ ਛੁੱਟੀਆਂ
Bank Holiday : ਇਸ ਮਹੀਨੇ 17 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਦੋਂ ਹੋਣਗੀਆਂ ਛੁੱਟੀਆਂ ਚੰਡੀਗੜ੍ਹ, 1 ਦਸੰਬਰ(ਵਿਸ਼ਵ ਵਾਰਤਾ) ਅੱਜ ਤੋਂ...