<img class="alignnone size-full wp-image-675" src="https://wishavwarta.in/wp-content/uploads/2017/08/sensex-down.jpg" alt="" width="500" height="300" /> ਮੁੰਬਈ, 29 ਨਵੰਬਰ – ਸੈਂਸੈਕਸ ਵਿਚ ਅੱਜ 336.36 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 40,793.81 ਅੰਕਾਂ ਉਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 95.10 ਅੰਕਾਂ ਦੀ ਗਿਰਾਵਟ ਦੇ ਨਾਲ 12,056.05 ਉਤੇ ਬੰਦ ਹੋਇਆ।