ਸੈਂਸੈਕਸ ਵਿਚ 200 ਅੰਕਾਂ ਦਾ ਵਾਧਾ

210
Advertisement


ਮੁੰਬਈ, 16 ਅਕਤੂਬਰ – ਸੈਂਸੈਕਸ ਵਿਚ ਅੱਜ 200.95 ਅੰਕਾਂ ਦਾ ਵੱਡਾ ਉੱਛਾਲ ਦਰਜ ਕੀਤਾ ਗਿਆ, ਜਿਸ ਨਾਲ ਸੈਂਸੈਕਸ 32,633.64 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ ਵਿਚ 63.40 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 10,230.85 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|

Advertisement

LEAVE A REPLY

Please enter your comment!
Please enter your name here