ਰਾਸ਼ਟਰੀਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 4 ਅੱਤਵਾਦੀਆਂ ਨੂੰ ਕੀਤਾ ਢੇਰBy Wishavwarta - March 28, 2018377Facebook Twitter Pinterest WhatsApp Advertisement ਸ੍ਰੀਨਗਰ, 28 ਮਾਰਚ – ਸੁਰੱਖਿਆ ਬਲਾਂ ਨੇ ਅੱਜ ਮੁਕਾਬਲੇ ਦੌਰਾਨ 4 ਅੱਤਵਾਦੀਆਂ ਨੂੰ ਮਾਰ ਮੁਕਾਇਆ| ਇਹ ਮੁਕਾਬਲਾ ਰਾਜੌਰੀ ਵਿਖੇ ਹੋਇਆ, ਜਿਥੇ ਐਨਕਾਉਂਟਰ ਵਿਚ 4 ਅੱਤਵਾਦੀ ਮਾਰੇ ਗਏ| Advertisement