Advertisement
ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ)- ਗਰਮੀਆਂ ਵਿਚ ਇਕ ਸਮੇਂ ਲਗਪਗ ਸੁੱਕ ਚੁੱਕੀ ਸੁਖਨਾ ਲੇਕ ਵਿਚ ਪਾਣੀ ਹੁਣ ਖਤਰੇ ਦੇ ਨਿਸ਼ਾਨ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ| ਇਸ ਦੌਰਾਨ ਜੇਕਰ ਹੁਣ ਬਾਰਿਸ਼ ਹੁੰਦੀ ਹੈ ਤਾਂ ਲੇਕ ਵਿਚ ਪਾਣੀ ਦਾ ਪੱਧਰ ਹੋਰ ਵੀ ਵੱਧ ਜਾਵੇਗਾ, ਜਿਸ ਕਾਰਨ ਇਸ ਲੇਕ ਦੇ ਲਾਗੇ ਰਹਿਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ|
Advertisement