ਮਾਨਸਾ, 9 ਮਾਰਚ (ਵਿਸ਼ਵ ਵਾਰਤਾ)- ਸੀਪੀਆਈ (ਐਮ.ਐਲ.) ਲਿਬਰ੍ਹੇਨ ਦੇ 23 ਮਾਰਚ ਤੋਂ 28 ਮਾਰਚ ਤ੪ਕ ਮਾਨਸਾ ਵਿਖੇ ਹੋ ਰਹੇ 10ਵੇਂ ਮਹਾਂ ਸੰਮੇਲਨ ਲਈ ਬਣੀ ਸਵਾਗਤੀ ਕਮੇਟੀ ਵ੪ਲੋਂ ਅ੪ਜ ਇ੪ਥੇ ਕੀਤੀ ਗਈ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਵਾਗਤੀ ਕਮੇਟੀ ਦੇ ਕਨਵੀਨਰ ਪ®ੋ. ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਵਿ੪ਚ ਪਹਿਲੀ ਵਾਰ ਹੋਣ ਜਾ ਰਿਹਾ ਸੀਪੀਆਈ (ਐਮ.ਐਲ.) ਦਾ 10ਵਾਂ ਮਹਾਂਸੰਮੇਲਨ ਇਨਕਲਾਬੀ ਰਵਾਇਤਾਂ ƒ ਹੋਰ ਬੁਲੱਦ ਕਰੇਗਾ| ਉਨ੍ਹਾਂ ਕਿਹਾ ਕਿ ਬ੍ਹੇ੪ਕ ਬੀਤੇ ਵਿ੪ਚ ਕਮਿਊਨਿਸਟਾਂ ਵ੪ਲੋਂ ਪੰਜਾਬ ਦੇ ਕਈ ੍ਹਹਿਰਾਂ ਵਿ੪ਚ ਆਪਣੇ ਕੇਂਦਰੀ ਸੰਮੇਲਨ ਕੀਤੇ ਗਏ ਹਨ, ਪਰ ਮਾਨਸਾ ਵਿਖੇ ਕੁ੪ਲ ਹਿੰਦ ਪ੪ਧਰ ਦਾ ਇਨਕਲਾਬੀ ਮਹਾਂਸੰਮੇਲਨ ਕੀਤੇ ਜਾਣ ਦਾ ਇਹ ਪਹਿਲਾ ਮੌਕਾ ਹੈ ਅਤੇ ਇਸ ਦੇ ੦ਰੀਏ ਮਾਨਸਾ ਵਰਗੇ ਇ੪ਕ ਮੁਕਾਬਲਤਨ ਛੋਟੇ, ਪਰ ਲੋਕ ਸੰਘਰ੍ਹਾਂ ਵਿ੪ਚ ਅਹਿਮ ਮੁਕਾਮ ਰ੪ਖਣ ਵਾਲੇ ੍ਹਹਿਰ ƒ ਕੌਮੀ ਪ੪ਧਰ ਉ-੪ਤੇ ਇ੪ਕ ਨਵੀਂ ਪਛਾਣ ਮਿਲੇਗੀ|
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ੍ਹਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 88ਵੇਂ ੍ਹਹਾਦਤ ਦਿਵਸ ਮੌਕੇ ੍ਹਹਿਰ ਦੇ ਬਾਗ ਵਾਲੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਟੀ ਦੇ ਵਾਰਡ ਨੱ: 25 ਦੇ ਸਮੂਹ ਨਿਵਾਸੀਆਂ ਵ੪ਲੋਂ ਵਿਕਸਤ ਕੀਤੇ ਗਏ ਬਾਬਾ ਜੀਵਨ ਸਿੰਘ ੍ਹਹੀਦੀ ਪਾਰਕ ਵਿ੪ਚ 3 ਮਹਾਨ ਇਨਕਲਾਬੀ ੍ਹਹੀਦਾਂ ਦੇ ਬੁ੪ਤ ਸਥਾਪਤ ਕੀਤੇ ਜਾਣਗੇ|
ਉਨ੍ਹਾਂ ਦੱਸਿਆ ਕਿ ਇਸ 6 ਰੋ੦ਾ ਮਹਾਂਸੰਮੇਲਨ ਵਿ੪ਚ ਦ੍ਹੇ ਦੇ ਕਰੀਬ ਸਾਰੇ ਸੂਬਿਆਂ ਤੋਂ 1500 ਪ®ਤੀਨਿਧੀ ਤੇ ਮਹਿਮਾਨਾਂ ਦੇ ੍ਹਾਮਲ ਹੋਣ ਦੀ ਉਮੀਦ ਹੈ| ਇਸ ਤੋਂ ਇਲਾਵਾ ਨੇਪਾਲ, ਬੰਗਲਾ ਦ੍ਹੇ, ਇੰਗਲੈਂਡ ਤੇ ਆਸਟਰੇਲੀਆ ਸਮੇਤ ਕੁ੪ਝ ਹੋਰ ਦ੍ਹੇਾਂ ਦੀਆਂ ਕਮਿਊਨਿਸਟ ਤੇ ਖ੪ਬੀਆਂ ਪਾਰਟੀਆਂ ਦੇ ਪ®ਤੀਨਿਧੀ ਵੀ ਮਾਨਸਾ ਪਹੁੰਚਣਗੇ, ਜਦੋਂ ਕਿ ਪਾਕਿਸਤਾਨ ਦੇ ਕਮਿਊਨਿਸਟ ਆਗੂਆਂ ƒ ਇਸ ਮੌਕੇ ਭਾਰਤ ਆਉਣ ਲਈ ਲੋੜੀਂਦਾ ਵੀ੦ਾ ਦੇਣ ਤੋਂ ਮੋਦੀ ਸਰਕਾਰ ਨੇ ਇਨਕਾਰ ਕਰ ਦਿ੪ਤਾ ਹੈ| ਉਨ੍ਹਾਂ ਕਿਹਾ ਕਿ ਇਸ ਮੌਕੇ ਕਈ ਸੂਬਿਆਂ ਦੀਆਂ ਇਨਕਲਾਬੀ ਸ੪ਭਿਆਚਾਰਕ ਮੰਡਲੀਆਂ ਵੀ ਮਾਨਸਾ ਵਿਖੇ ਆਪਣੀ ਪ੍ਹੇਕਾਰੀ ਕਰਨਗੀਆਂ| ਇਸ ਤੋਂ ਇਲਾਵਾ ਸੋਵੀਅਤ ਇਨਕਲਾਬ ਦੀ ਪਹਿਲੀ ੍ਹਤਾਬਦੀ ਅਤੇ ਨਕਸਲਬਾੜੀ ਅੰਦੋਲਨ ਦੀ 50 ਸਾਲਾ ਵਰ੍ਹੇ ਗੰਢ ਨਾਲ ਪੋਸਟਰ ਕਲਾ ਪ®ਦਰ੍ਹਨੀਆਂ ਵੀ ਲਾਈਆਂ ਜਾਣਗੀਆਂ|
ਇਸ ਤੋਂ ਪਹਿਲਾਂ ਪ®ੋ. ਜਗਮੋਹਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਜਿ੪ਤਣ ਤੋਂ ਬਾਅਦ ਬੀਜੇਪੀ ਸੰਘ ਦੇ ਲੋਕ ਸਮਰਥਕਾਂ ਨੇ ਤਿ®ਪੁਰਾ ਵਿ੪ਚ ਸੰਸਾਰ ਦੇ ਮਿਹਨਤਕ੍ਹਾਂ ਦੇ ਹਰਮਨ ਪਿਆਰੇ ਆਗੂ ਕਾਮਰੇਡ ਲੈਨਿਨ ਦੇ ਬੁ੪ਤ ਤੋੜੇ ਗਏ ਅਤੇ ਭੰਨਤੋੜ ਸਾੜਫੂਕ ਕੀਤੀ ਗਈ, ਉ-੪ਥੋਂ ਦੇ ਰਾਜਪਾਲ ਅਤੇ ਬੀਜੇਪੀ ਦੇ ਜਨਰਲ ਸਕ੪ਤਰ ਰਾਮ ਮਾਧਵ ਨੇ ਇਸ ਵਰਤਾਰੇ ਦੀ ਨਿੱਦਾ ਕਰਨ ਦੀ ਬਜਾਏ ਉਲਟਾ ਕਿਹਾ ਕਿ ਭਾਰਤ ਵਿ੪ਚ ਲੈਨਿਨ ਦਾ ਕੀ ਕੰਮ? ਪਰ ਉਨ੍ਹਾਂ ƒ ਇਹ ਯਾਦ ਰ੪ਖਣਾ ਚਾਹੀਦਾ ਹੈ ਕਿ ੍ਹਹੀਦ ਭਗਤ ਸਿੰਘ,ਉਨ੍ਹਾਂ ਦੇ ਸਾਥੀਆਂ ਅਤੇ ਅਨੇਕ ਦ੍ਹੇ ਭਗਤਾਂ ਦੀ ਪ®ੇਰਣਾਂ ਦਾ ਸਰੋਤ ਕਾਮਰੇਡ ਲੈਨਿਨ ਹੀ ਸਨ|
ਇਸ ਮੌਕੇ ਲਿਬਰ੍ਹੇਨ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਪ®ਭਾਤ ਚੌਧਰੀ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਡਾ. ਜਗਜੀਤ ਸਿੰਘ ਚੀਮਾਂ, ਮੇਘ ਰਾਜ ਮਿ੪ਤਰ, ਤਰਕ੍ਹੀਲ ਆਗੂ ਰਾਜਾ ਰਾਮ ਹੰਢਿਆਇਆ, ਡਾ. ਭੀਮਇੰਦਰ ਸਿੰਘ, ਸੁਖਵਿੰਦਰ ਪ੪ਪੀ, ਲਿਬਰ੍ਹੇਨ ਆਗੂ ਸੁਖਦਰ੍ਹਨ ਸਿੰਘ ਨ੪ਤ, ਰੁਲਦੂ ਸਿੰਘ ਮਾਨਸਾ, ਭਗਵੰਤ ਸਿੰਘ ਸਮਾਓ, ਹਰਭਗਵਾਨ ਭੀਖੀ ਅਤੇ ਨਛ੪ਤਰ ਸਿੰਘ ਖੀਵਾ ਵੀ ਹਾ੦ਰ ਸਨ|
ਫੋਟੋ ਕੈਪ੍ਹਨ: ਸੀਪੀਆਈ (ਐਮ.ਐਲ) ਦੇ ਆਗੂ ਮਾਨਸਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ|