ਮੋਹਾਲੀ, 29 ਨਵੰਬਰ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੀਆਂ 2020 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ।
ਪੰਜਵੀਂ ਅਤੇ ਅੱਠਵੀਂ ਜਮਾਤ ਦੀ ਡੇਟਸ਼ੀਟ ਪੜਨ ਲਈ ਹੇਠਾਂ ਕਲਿੱਕ ਕਰੋ-
ਦਸਵੀਂ ਜਮਾਤ ਦੀ ਡੇਟਸ਼ੀਟ ਪੜਨ ਲਈ ਹੇਠਾਂ ਕਲਿੱਕ ਕਰੋ-
ਬਾਰਵੀਂ ਜਮਾਤ ਦੀ ਡੇਟਸ਼ੀਟ ਪੜਨ ਲਈ ਹੇਠਾਂ ਕਲਿੱਕ ਕਰੋ-