ਰਾਸ਼ਟਰੀਸ਼ੋਪੀਆਂ ‘ਚ 3 ਅੱਤਵਾਦੀ ਘਿਰੇ, ਸੁਰੱਖਿਆ ਬਲਾਂ ਵੱਲੋਂ ਕਾਰਵਾਈ ਜਾਰੀBy goldy - August 12, 2017521Facebook Twitter Pinterest WhatsApp Advertisementਸ੍ਰੀਨਗਰ, 12 ਅਗਸਤ : ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨੇ ਅੱਜ 3 ਅੱਤਵਾਦੀਆਂ ਨੂੰ ਘੇਰਾ ਪਾ ਲਿਆ ਹੈ| ਤਾਜਾ ਸਮਾਚਾਰਾਂ ਤੱਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਸੀ| Advertisement