ਖਬਰਾਂਵਪਾਰਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟBy Wishavwarta - March 6, 2018191Facebook Twitter Pinterest WhatsApp Advertisement ਮੁੰਬਈ, 6 ਮਾਰਚ : ਸੈਂਸੈਕਸ ਵਿਚ ਗਿਰਾਵਟ ਜਾਰੀ ਹੈ| ਅੱਜ 430 ਅੰਕਾਂ ਦੀ ਵੱਡੀ ਗਿਰਾਵਟ ਦੇ ਨਾਲ ਸੈਂਸੈਕਸ 33,317.20 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ 109 ਅੰਕਾਂ ਦੀ ਗਿਰਾਵਟ ਨਾਲ 10,249.25 ਉਤੇ ਪਹੁੰਚ ਕੇ ਬੰਦ ਹੋਇਆ| Advertisement