ਸ਼ੇਅਰ ਬਾਜ਼ਾਰ ‘ਚ 509 ਅੰਕਾਂ ਦੀ ਭਾਰੀ ਗਿਰਾਵਟ

178
Advertisement


ਮੁੰਬਈ, 16 ਮਾਰਚ – ਸ਼ੇਅਰ ਬਾਜ਼ਾਰ ਵਿਚ ਅੱਜ 509.54 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 33,176.00 ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ 165.00 ਅੰਕਾਂ ਦੀ ਗਿਰਾਵਟ ਦੇ ਨਾਲ 10,195.15 ਉਤੇ ਪਹੁੰਚ ਕੇ ਬੰਦ ਹੋਇਆ|

Advertisement

LEAVE A REPLY

Please enter your comment!
Please enter your name here