ਸ਼ੇਅਰ ਬਾਜ਼ਾਰ ‘ਚ ਦੂਸਰੇ ਦਿਨ ਵੀ ਵੱਡੀ ਗਿਰਾਵਟ, ਸੈਂਸੈਕਸ 216 ਅਤੇ ਨਿਫਟੀ 70 ਅੰਕ ਡਿੱਗਿਆ

647
Advertisement

ਮੁੰਬਈ : ਸ਼ੇਅਰ ਬਾਜ਼ਾਰ ਵਿਚ ਅੱਜ ਦੂਸਰੇ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ| ਸੈਂਸੈਕਸ ਅੱਜ 216.36 ਅੰਕ ਡਿਗ ਕੇ 31,797.84 ਅੰਕਾਂ ਉਤੇ ਬੰਦ ਹੋਇਆ| ਇਸ ਤੋਂ ਪਹਿਲਾਂ ਸੈਂਸੈਕਸ ਵਿਚ 265 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ|
ਦੂਸਰੇ ਪਾਸੇ ਨਿਫਟੀ ਅੱਜ 70 ਅੰਕ ਡਿੱਗ ਕੇ 9,908.05 ਅੰਕਾਂ ਉਤੇ ਬੰਦ ਹੋਇਆ|

Advertisement

LEAVE A REPLY

Please enter your comment!
Please enter your name here