ਨਵੀਂ ਦਿੱਲੀ, 15 ਦਸੰਬਰ – ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਸ਼ਾਦੀ 11 ਦਸੰਬਰ ਨੂੰ ਇਟਲੀ ਵਿਚ ਹੋਈ| ਇਸ ਸ਼ਾਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਈਆਂ|
ਇਹ ਜੋੜੀ ਹੁਣ ਰੋਮ ਵਿਚ ਹਨੀਮੂਨ ਮਨਾ ਰਹੀ ਹੈ, ਜਿਥੇ ਅਨੁਸ਼ਕਾ ਸ਼ਰਮਾ ਨੇ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ| ਇਸ ਤਸਵੀਰ ਵਿਚ ਵਿਰਾਟ ਤੇ ਅਨੁਸ਼ਕਾ ਬਰਫ ਵਿਚ ਖੜ੍ਹੇ ਹੋ ਕੇ ਸੈਲਫੀ ਲੈ ਰਹੇ ਹਨ ਅਤੇ ਇਸ ਤਸਵੀਰ ਵਿਚ ਦੋਨੋਂ ਕਾਫੀ ਆਕ੍ਰਸ਼ਕ ਲੱਗ ਰਹੇ ਹਨ|
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਗਵਾਈਆਂ 6 ਵਿਕਟਾਂ ਜਾਣੋ,...