ਨਵੀਂ ਦਿੱਲੀ, 5 ਦਸੰਬਰ : ਭਾਰਤ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਅੱਜ ਕੱਲ੍ਹ ਆਪਣੀ ਬੇਬਾਕ ਕਮੈਂਟਰੀ ਲਈ ਜਾਣੇ ਜਾਂਦੇ ਹਨ| ਉਹ ਆਪਣੇ ਹੀ ਅੰਦਾਜ਼ ਵਿਚ ਕ੍ਰਿਕਟਰਾਂ ਨਾਲ ਮਜ਼ਾਕ ਕਰਦੇ ਰਹਿੰਦੇ ਹਨ| ਇਸ ਦੌਰਾਨ ਸਹਿਵਾਗ ਨੇ ਭਾਰਤ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਨੂੰ ਆਪਣੇ ਹੀ ਮਜ਼ਾਕੀਆ ਅੰਦਾਜ਼ ਵਿਚ ਜਨਮ ਦਿਨ ਦੀ ਵਧਾਈ ਦਿੱਤੀ ਹੈ| ਇਹੀ ਨਹੀਂ ਸਹਿਵਾਗ ਨੇ ਟਵਿੱਟਰ ਉਤੇ ਧਵਨ ਦੇ ਇੱਕ ਹਮਸ਼ਕਲ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਾਸਾ ਆ ਜਾਂਦਾ ਹੈ|
ਸਹਿਵਾਗ ਨੇ ਧਵਨ ਨੂੰ ਵਧਾਈ ਦਿੰਦਿਆਂ ਲਿਖਿਆ ਕਿ ”ਹੈਪੀ ਬਰਥ ਡੇ ਸ਼ਿਖਾ ਦਾ ਵਨ, ਜਿਸ ਨੂੰ ਅੰਗਰੇਜ਼ ਕਮੈਂਟੇਟਰ ਬੁਲਾਉਂਦੇ ਹਨ| ਉਨ੍ਹਾਂ ਕਿਹਾ ਕਿ ਸਾਨੂੰ ਤੇਰੇ ਉਤੇ ਮਾਣ ਹੈ ਕਿ ਤੂੰ ਕਈ ਮੁਸ਼ਕਿਲ ਹਾਲਾਤਾਂ ਵਿਚ ਟੀਮ ਇੰਡੀਆ ਨੁੰ ਮੈਚ ਜਿਤਾਏ ਹਨ|
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਗਵਾਈਆਂ 6 ਵਿਕਟਾਂ ਜਾਣੋ,...