ਲੁਧਿਆਣਾ, 24 ਫਰਵਰੀ (ਵਿਸ਼ਵ ਵਾਰਤਾ) : ਲੁਧਿਆਣਾ ਨਗਰ ਨਿਗਮ ਦੀਆਂ ਅੱਜ 95 ਵਾਰਡਾਂ ਉਤੇ ਹੋਈਆਂ ਚੋਣਾਂ ਸ਼ਾਮ 4 ਵਜੇ ਸਮਾਪਤ ਹੋ ਗਈਆਂ| ਹੁਣ ਕੇਵਲ ਪੋਲਿੰਗ ਬੂਥਾਂ ਉਤੇ ਲਾਈਨਾਂ ਵਿਚ ਲੱਗੇ ਹੋਏ ਵੋਟਰ ਹੀ ਆਪਣੀ ਵੋਟ ਪਾ ਸਕਣਗੇ|
ਇਸ ਦੌਰਾਨ 454 ਉਮੀਦਵਾਰਾਂ ਦੀ ਕਿਸਮ ਦਾ ਫੈਸਲਾ ਈ.ਵੀ.ਐਮ ਵਿਚ ਬੰਦ ਹੋ ਗਿਆ ਹੈ ਅਤੇ 27 ਫਰਵਰੀ ਨੂੰ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ|
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ...