ਰਿਦੀਮਾਨ ਸਾਹਾ ਨੇ 20 ਗੇਂਦਾਂ ‘ਚ ਠੋਕਿਆ ਸੈਂਕੜਾ

153
Advertisement


ਨਵੀਂ ਦਿੱਲੀ, 24 ਮਾਰਚ – ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰਿਦੀਮਾਨ ਸਾਹਾ ਨੇ ਟੀ-20 ਕ੍ਰਿਕਟ ਵਿਚ ਵਿਸ਼ਵ ਰਿਕਾਰਡ ਸਿਰਜ ਦਿੱਤਾ ਹੈ, ਜਿਸ ਨੂੰ ਤੋੜਣਾ ਹਰ ਇੱਕ ਬੱਲੇਬਾਜ ਦੇ ਵੱਸ ਦੀ ਗੱਲ ਨਹੀਂ| ਸਾਹਾ ਨੇ ਕੇਵਲ 20 ਗੇਂਦਾਂ ਵਿਚ ਸੈਂਕੜਾ ਜੜ੍ਹ ਦਿੱਤਾ, ਜਿਸ ਵਿਚ ਉਸ ਨੇ 14 ਛੱਕੇ ਤੇ 4 ਛੱਕੇ ਲਗਾਏ| ਉਸ ਨੇ ਇਹ ਰਿਕਾਰਡ ਮੁਖਰਜੀ ਟਰਾਫੀ ਦੌਰਾਨ ਮੋਹਨ ਬਾਗਾਨ ਕਲੱਬ ਵਲੋਂ ਖੇਡਦਿਆਂ ਕਾਇਮ ਕੀਤਾ|
ਦੱਸਣਯੋਗ ਹੈ ਕਿ ਸਾਹਾ ਆਈ.ਪੀ.ਐਲ ਵਿਚ ਕਿੰਗਸ ਇਲੈਵਨ ਪੰਜਾਬ ਵਲੋਂ ਵੀ ਖੇਡ ਚੁੱਕੇ ਹਨ| ਇਸ ਤੋਂ ਪਹਿਲਾਂ ਕ੍ਰਿਸ ਗੇਲ ਨੇ 30 ਗੇਂਦਾਂ ਵਿਚ ਸੈਂਕੜਾ ਬਣਾਉਣ ਦਾ ਕਾਰਨਾਮਾ ਕੀਤਾ ਸੀ|

Advertisement

LEAVE A REPLY

Please enter your comment!
Please enter your name here