ਯੂ.ਏ.ਈ ਵੱਲੋਂ ਦਾਊਦ ਇਬਰਾਹਿਮ ਦੀ 42 ਹਜ਼ਾਰ ਕਰੋੜ ਦੀ ਸੰਪੰਤੀ ਜ਼ਬਤ

644
Advertisement


ਦੁਬਈ, 13 ਸਤੰਬਰ – ਭਾਰਤ ਦੇ ਮੋਸਟ ਵਾਂਟੇਡ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਉਤੇ ਯੂ.ਏ.ਈ ਨੇ ਵੱਡੀ ਕਾਰਵਾਈ ਕਰਦਿਆਂ ਉਸ ਦੀ 42 ਹਜ਼ਾਰ ਕਰੋੜ ਦੀ ਸੰਪੰਤੀ ਨੂੰ ਜ਼ਬਤ ਕਰ ਲਿਆ ਹੈ| ਦੱਸਣਯੋਗ ਹੈ ਕਿ 1993 ਮੁੰਬਈ ਬੰਬ ਧਮਾਕਿਆਂ ਸਮੇਤ ਕਈ ਵੱਡੀਆਂ ਘਟਨਾਵਾਂ ਲਈ ਦਾਊਦ ਇਬਰਾਹਿਮ ਭਾਰਤ ਨੂੰ ਲੋੜੀਂਦਾ ਹੈ|
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਬਈ ਵਿਚ ਉਸ ਦੇ ਕਈ ਹੋਟਲ ਹਨ ਤੇ ਹੋਰ ਵਾਪਰਕ ਅਦਾਰੇ ਹਨ| ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ 42000 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ|

Advertisement

LEAVE A REPLY

Please enter your comment!
Please enter your name here