39 ਅਗਵਾ ਭਾਰਤੀਆਂ ਵਿੱਚੋਂ 38 ਦੇ ਡੀਐੱਨਏ ਮੈਚ ਹੋਏ

31 ਪੰਜਾਬ ਦੇ ਅਤੇ 4 ਹਿਮਾਚਲ ਦੇ ਰਹਿਣ ਵਾਲੇ ਸਨ ਇਹ ਭਾਰਤੀ

ਸੁਸ਼ਮਾ ਸਵਰਾਜ ਨੇ ਦੱਸਿਆ ਕਿ ਸਾਰੇ ਭਾਰਤੀਆਂ ਨੂੰ ISIS ਨੇ ਮਾਰ ਦਿੱਤਾ ਹੈ , ਜਿਨ੍ਹਾਂ ਦੇ ਬਾਅਦ ਲਾਸ਼ਾਂ ਨੂੰ ਬਗਦਾਦ ਭੇਜ ਦਿੱਤਾ ਗਿਆ ਸੀ ।ਅਸੀਂ DNA ਸੈਂਪਲ ਦੇ ਜਰੀਏ ਸਾਰੀਆਂ ਲਾਸ਼ਾਂ ਦੀ ਜਾਂਚ ਕਰਵਾਈ ।