ਪੰਜਾਬਮੁੱਖ ਮੰਤਰੀ ਮਿਲਣਗੇ ਗਵਰਨਰ ਨੂੰ 4 ਵਜੇBy Wishavwarta - August 28, 2017380Facebook Twitter Pinterest WhatsApp Advertisement ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਗਵਰਨਰ ਵੀ.ਪੀ ਸਿੰਘ ਬਦਨੌਰ ਨੂੰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਾਣੂ ਕਰਵਾਉਣ ਲਈ ਮੁਲਾਕਾਤ ਕਰਨਗੇ| ਇਹ ਮੁਲਾਕਾਤ ਸ਼ਾਮ 4 ਵਜੇ ਹੋਵੇਗੀ| Advertisement