ਮਹਿਲਾ ਪ੍ਰੀਮੀਅਰ ਲੀਗ :ਐਲੀਮੀਨੇਟਰ ਮੈਚ

53
Advertisement

ਮਹਿਲਾ ਪ੍ਰੀਮੀਅਰ ਲੀਗ :ਐਲੀਮੀਨੇਟਰ ਮੈਚ

ਮੁੰਬਈ ਨੇ ਯੂਪੀ ਨੂੰ ਦਿੱਤਾ 183 ਦੌੜਾਂ ਦਾ ਟੀਚਾ

ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ਦਾ ਐਲੀਮੀਨੇਟਰ ਮੈਚ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਜਾਰੀ ਹੈ। ਯੂਪੀ ਦੀ ਕਪਤਾਨ ਐਲੀਸਾ ਹੀਲੀ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ। ਨੈਟਲੀ ਸੀਵਰ 72 ਦੌੜਾਂ ਬਣਾ ਕੇ ਅਜੇਤੂ ਰਹੀ। ਹੁਣ ਯੂਪੀ ਨੂੰ ਜਿੱਤ ਲਈ 183 ਦੌੜਾਂ ਦੀ ਜ਼ਰੂਰਤ ਹੈ।

 

Advertisement