ਮਨੀਸ਼ ਸਿਸੋਦੀਆ ਖਿਲਾਫ ED ਦੀ ਚਾਰਜਸ਼ੀਟ ‘ਤੇ ਕੋਰਟ ‘ਚ ਸੁਣਵਾਈ ਅੱਜ

57
Advertisement

ਮਨੀਸ਼ ਸਿਸੋਦੀਆ ਖਿਲਾਫ ED ਦੀ ਚਾਰਜਸ਼ੀਟ ‘ਤੇ ਕੋਰਟ ‘ਚ ਸੁਣਵਾਈ ਅੱਜ

ਚੰਡੀਗੜ੍ਹ,10ਮਈ(ਵਿਸ਼ਵ ਵਾਰਤਾ)- ਅਦਾਲਤ ਅੱਜ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਖ਼ਿਲਾਫ਼ ਈਡੀ ਵੱਲੋਂ ਦਾਇਰ ਪੰਜਵੀਂ ਚਾਰਜਸ਼ੀਟ ’ਤੇ ਸੁਣਵਾਈ ਕਰੇਗੀ। 4 ਮਈ ਨੂੰ ਜਾਂਚ ਏਜੰਸੀ ਨੇ ਅਦਾਲਤ ਵਿੱਚ ਚੌਥੀ ਸਪਲੀਮੈਂਟਰੀ ਦਾਇਰ ਕੀਤੀ ਸੀ। ਜਿਸ ਵਿੱਚ ਈਡੀ ਨੇ ਸਿਸੋਦੀਆ ਨੂੰ ਪਹਿਲੀ ਵਾਰ ਮੁਲਜ਼ਮ ਬਣਾਇਆ ਅਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੈ।

Advertisement