ਨਵੀਂ ਦਿੱਲੀ, 18 ਦਸੰਬਰ – ਗੁਜਰਾਤ ਅਤੇ ਹਿਮਾਚਲ ਪ੍ਰਦੇਸ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ| ਗੁਜਰਾਤ ਵਿਚ ਭਾਜਪਾ ਨੇ ਹੁਣ ਤੱਕ 68 ਸੀਟਾਂ ਜਿੱਤ ਲਈਆਂ ਹਨ| ਜਦੋਂ ਕਿ ਹਿਮਾਚਲ ਵਿਚ 17 ਸੀਟਾਂ| ਇਸ ਤੋਂ ਇਲਾਵਾ ਦੋਨਾਂ ਸੂਬਿਆਂ ਵਿਚ ਚੋਣ ਨਤੀਜਿਆਂ ਦੀ ਤਾਜ਼ਾ ਸਥਿਤੀ ਇਸ ਪ੍ਰਕਾਰ ਹੈ-
Gujarat | |||
Status Known For 182 out of 182 Constituencies | |||
Party | Won | Leading | Total |
---|---|---|---|
Bharatiya Janata Party | 68 | 31 | 99 |
Indian National Congress | 61 | 16 | 77 |
Nationalist Congress Party | 1 | 0 | 1 |
Bhartiya Tribal Party | 2 | 0 | 2 |
Independent | 1 | 2 | 3 |
Total | 133 | 49 | 182 |
Himachal Pradesh | |||
Status Known For 68 out of 68 Constituencies | |||
Party | Won | Leading | Total |
---|---|---|---|
Bharatiya Janata Party | 17 | 27 | 44 |
Communist Party of India (Marxist) | 1 | 0 | 1 |
Indian National Congress | 9 | 12 | 21 |
Independent | 1 | 1 | 2 |
Total | 28 | 40 | 68 |
Last Updated at 16:27 On 18/12/2017 |