ਪੰਜਾਬਬੱਬਰ ਖਾਲਸਾ ਦਾ ਮੈਂਬਰ ਜਸਵੰਤ ਸਿੰਘ ਕਾਲਾ ਯੂ.ਪੀ ਏ.ਟੀ.ਐਸ ਨੇ ਕੀਤਾ ਗ੍ਰਿਫਤਾਰBy Wishavwarta - August 17, 2017339Facebook Twitter Pinterest WhatsApp Advertisement ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)- ਯੂ.ਪੀ ਦੀ ਏ.ਟੀ.ਐਸ ਨੇ ਅੱਜ ਉਨਾਵ ਵਿਖੇ ਭੱਲਾ ਫਾਰਮ ਹਾਊਸ ਉਤੇ ਛਾਪਾ ਮਾਰ ਕੇ ਬੱਬਰ ਖਾਲਸਾ ਨਾਲ ਸਬੰਧਤ ਜਸਵੰਤ ਸਿੰਘ ਉਰਫ ਕਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ| Advertisement