ਬ੍ਰੇਕਿੰਗ ਨਿਊਜ਼- ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਜਾਰੀ
ਪੰਜਾਬ ਵਿੱਚ 1 ਜੂਨ ਨੂੰ ਹੋਵੇਗੀ ਵੋਟਿੰਗ
ਚੰਡੀਗੜ੍ਹ, 16 ਮਾਰਚ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਦਿੱਲੀ ਦੇ ਵਿਗਿਆਨ ਭਵਨ ਵਿੱਚ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ। 543 ਲੋਕ ਸਭਾ ਸੀਟਾਂ ‘ਤੇ 7 ਪੜਾਵਾਂ ‘ਚ ਵੋਟਿੰਗ ਹੋਵੇਗੀ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਪੰਜਾਬ ਅਤੇ ਹਰਿਆਣਾ ਵਿਚ ਪਹਿਲੀ ਜੂਨ ਨੂੰ ਹੋਣਗੀਆਂ ਲੋਕ ਸਭਾ ਦੀਆਂ ਚੋਣਾਂ ਅਤੇ 4 ਜੂਨ ਨੂੰ ਨਤੀਜੇ ਆਉਣਗੇ ।
ਭਾਰਤੀ ਆਮ ਚੋਣਾਂ 2024 ਦਾ ਪੂਰਾ ਸ਼ਡਿਊਲ
ਪੜਾਅ 1 – ਅਪ੍ਰੈਲ 19
ਪੜਾਅ 2 – ਅਪ੍ਰੈਲ 26
ਪੜਾਅ 3 – ਮਈ 7
ਪੜਾਅ 4 – ਮਈ 13
ਪੜਾਅ 5 – ਮਈ 20
ਫੇਜ਼ 6 – ਮਈ 25
ਫੇਜ਼ 7 – ਜੂਨ 1
Schedule of Indian General Election 2024.
Phase 1 – April 19.
Phase 2 – April 26.
Phase 3 – May 7.
Phase 4 – May 13.
Phase 5 – May 20.
Phase 6 – May 25.
Phase 7 – June 1.
https://x.com/ECISVEEP/status/1768932836533580194?t=nnyDocQ41XrbtGlXNvHSvA&s=08