ਪੰਜਾਬਬਰਨਾਲਾ ਦੇ ਕਿਸਾਨ ਨੇ ਕੀਟਨਾਸ਼ਕ ਪੀਕੇ ਕੀਤੀ ਖੁਦਕੁਸ਼ੀBy Wishavwarta - March 27, 2018104Facebook Twitter Pinterest WhatsApp Advertisementਬਰਨਾਲਾ ਪਿੰਡ ਛੰਨਾ ਦੇ ਕਿਸਾਨ ਨੇ ਕੀਟਨਾਸ਼ਕ ਪੀਕੇ ਖ਼ੁਦਕੁਸ਼ੀ ਕਰ ਲਈ ਹੈ !ਜਾਣਕਾਰੀ ਮੁਤਾਬਿਕ ਕਿਸਾਨ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਉਠਾਇਆ ਚਾਲੀ ਸਾਲ ਦੇ ਕਿਸਾਨ ਰਣਜੀਤ ਸਿੰਘ ਤੇ ਦਸ ਲੱਖ ਰੁਪਏ ਦਾ ਕਰਜ਼ਾ ਸੀ Advertisement