ਬਦਲੀਆਂ ਦਾ ਦੌਰ ਜਾਰੀ – 7 ਹੋਰ ਡੀਐਸਪੀ ਅਧਿਕਾਰੀ ਕੀਤੇ ਇਧਰੋਂ ਉਧਰ

1461
Advertisement

ਬਦਲੀਆਂ ਦਾ ਦੌਰ ਜਾਰੀ – 7 ਹੋਰ ਡੀਐਸਪੀ ਅਧਿਕਾਰੀ ਕੀਤੇ ਇਧਰੋਂ ਉਧਰ

ਚੰਡੀਗੜ੍ਹ, 3ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਬਦਲੀਆਂ ਤੇ ਤੈਨਾਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਪੁੁਲਿਸ ਵਿੱਚ 7 ਹੋਰ ਡੀਐਸਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ।

Advertisement