<span style="color: #ff0000;"><strong>ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ</strong></span> <strong>ਚੰਡੀਗੜ੍ਹ,8ਮਾਰਚ(ਵਿਸ਼ਵ ਵਾਰਤਾ)- ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਸ਼ਨੀਵਾਰ 9 ਮਾਰਚ ਨੂੰ ਸਵੇਰੇ 11.00ਵਜੇ ਹੋਵੇਗੀ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਵੇਗੀ। </strong> <img class="alignnone wp-image-299615 size-full" src="https://wishavwarta.in/wp-content/uploads/2024/03/full44287-1.jpg" alt="" width="1000" height="847" />