ਪੰਜਾਬ ਤੇ ਹਰਿਆਣਾ ‘ਚ ਇੰਟਰਨੈੱਟ ਸੇਵਾਵਾਂ ਹੋਣਗੀਆਂ ਬੰਦ

366
Advertisement


ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ)-ਡੇਰਾ ਸਿਰਸਾ ਪ੍ਰਮੁੱਖ ਦੀ ਕੱਲ੍ਹ ਪੰਚਕੂਲਾ ਵਿਚ ਪੇਸ਼ੀ ਤੋਂ ਪਹਿਲਾਂ ਜਿਥੇ ਪੰਜਾਬ ਅਤੇ ਹਰਿਆਣਾ ਵਿਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ, ਉਥੇ ਇਨ੍ਹਾਂ ਸੂਬਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ| ਸੰਭਾਵਨਾ ਹੈ ਕਿ ਇਹ ਰੋਕ ਰਾਤ ਤੋਂ ਲੱਗ ਜਾਵੇਗੀ।
ਇਸ ਦੌਰਾਨ ਇੰਟਰਨੈਟ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ|

Advertisement

LEAVE A REPLY

Please enter your comment!
Please enter your name here