ਚੰਡੀਗੜ੍ਹ 22 ਮਾਰਚ ( ਵਿਸ਼ਵ ਵਾਰਤਾ)- ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਕੀਤੇ ਗਏ 31 ਮਾਰਚ ਕੀਤੇ ਲੋਕ ਡਾਊਨ ਦਰਾਉਣ ਐਮਰਜੈਂਸੀ ਸੇਵਾਵਾਂ ਦੀ ਜੋ ਸੂਚੀ ਪਹਿਲਾਂ ਰਿਲੀਜ ਕੀਤੀ ਸੀ ਉਸ ਵਿੱਚ ਹੋਰ ਵਾਧਾ ਕਰਦਿਆਂ ਮੀਡੀਆ ਤੇ ਹੋਰ ਸੇਵਾਵਾਂ ਨੂੰ ਵੀ ਸ਼ਾਮਿਲ ਕਰਲਿਆ ਗਿਆ ਹੈ। ਇਸ ਬਾਰੇ ਡਿਜ਼ੀਟਲ ਮੀਡੀਆ ਐਸੋੀਏਸ਼ਨ ਨੇ ਇਹ ਮਾਮਲਾ ਸਰਕਾਰ ਕੋਲ ਉਠਾਇਆ ਸੀ ।ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੀ ਗਈ ਉਸਨੂੰ ਸੋਦ ਕਰਕੇ ਮੀਡੀਆ ਨੂੰ ਵੀ ਸ਼ਾਮਿਲ ਕਰਲਿਆ ਗਿਆ ਹੈ।ਇਸ ਦੀ ਸੋਦ ਕੀਤੀ ਕਾਪੀ ਸਾਰੇ ਜਿਲ੍ਹਿਆਂ ਦੇ ਅਦਕਾਰੀਆ ਨੂੰ ਵੀ ਪੇਜ ਦਿੱਤੀ ਹੈ । ਪੜ੍ਹੋ ਨਵੇਂ ਹੁਕਮਾਂ ਦੀ ਕਾਪੀ