ਚੰਡੀਗੜ੍ਹ 21 ਮਾਰਚ (ਵਿਸ਼ਵ ਵਾਰਤਾ)- ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਖਿ਼ਲਾਫ਼ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਉੱਤੇ ਬਠਿੰਡੇ ਦੇ ਨਾਈਆਂ ਵਾਲੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸੀਨੀਅਰ ਐਡਵੋਕੇਟ ਐੱਚ . ਸੀ ਅਰੋੜਾ ਵੱਲੋਂ ਹਾਈਕੋਰਟ ਵਿੱਚ ਪਾਏ ਕੇਸ ਦੇ ਅਧਾਰ ਤੇ ਦਰਜ ਕੀਤਾ ਗਿਆ ਹੈ। ਉਹਨਾ ਨੇ ਦੋਸ਼ ਲਾਇਆ ਹੈ ਕਿ ਅੰਮ੍ਰਿਤ ਮਾਨ ਨੇ ਗੀਤ ਗਾਇਆ ਹੈ ਜਿਸ ਵਿੱਚ ਹਿੰਸਾ ਤੇ ਗੈਂਗਸਟਰ ਨੂੰ ਉਤਸ਼ਾਹ ਮਿਲ ਰਿਹਾ ਹੈ। ਉਹਨਾਂ ਵਿੱਚ ਗੈਂਗਸਟਰ ਤੇ ਹਿੰਸਾ ਭੜ
ਕੌਣ ਨੂੰ ਦਰਸਾਇਆ ਗਿਆ ਹੈ।
Punjab ਗਿਆਨੀ ਹਰਪ੍ਰੀਤ ਸਿੰਘ ਨਾਲ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਕੀਤੀ ਮੁਲਾਕਾਤ
Punjab ਗਿਆਨੀ ਹਰਪ੍ਰੀਤ ਸਿੰਘ ਨਾਲ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਕੀਤੀ ਮੁਲਾਕਾਤ ਕਾਫੀ ਲੰਬਾ ਸਮਾਂ ਹੋਈ ਬੈਠਕ ਚੰਡੀਗੜ੍ਹ,26...