ਪੇਸ਼ਾਵਰ ਦੀ ਮਸਜਿਦ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਬੰਬ ਧਮਾਕਾ
50ਤੋਂ ਵੱਧ ਮੌਤਾਂ, 200 ਜਖ਼ਮੀ
ਚੰਡੀਗੜ੍ਹ,5 ਮਾਰਚ(ਵਿਸ਼ਵ ਵਾਰਤਾ)-
ਪੇਸ਼ਾਵਰ ਦੀ ਮਸਜਿਦ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਬੰਬ ਧਮਾਕਾ,30 ਦੀ ਮੌਤ,ਮਚੀ ਹਫੜਾ ਦਫੜੀ#peshawarzalmi #Pakistan #bombing #blast pic.twitter.com/2koWbFwDAi
— wishav warta (@wishavwarta) March 4, 2022