ਪੁਲੀਸ ਨੇ ਸੱਚਾ ਸੌਦਾ ਨਾਲ ਜੁੜੇ ਡੇਰਿਆਂ ਦੀ ਸੁਰੱਖਿਆ ਵਧਾਈ

716
Advertisement


ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਮਾਨਸਾ ਜਿਲ੍ਹੇ ਵਿਚਲੇ ਸਾਰੇ ਸੱਚਾ ਸੌਦਾ ਸਿਰਸਾ ਨਾਲ ਜੁੜੇ ਡੇਰਿਆਂ ਦੇ ਬਾਹਰ ਪੁਲੀਸ ਅਤੇ ਅਰਧ ਸੈਨਿਕ ਦਲ ਤਾਇਨਾਤ ਕਰ ਦਿੱਤੇ ਗਏ ਹਨ| ਪੁਲੀਸ ਵੱਲੋਂ ਇਨ੍ਹਾਂ ਡੇਰਿਆਂ ਦੀ ਬਕਾਇਦਾ ਅੱਜ ਤਲਾ੍ਹੀ ਵੀ ਲਈ ਗਈ ਹੈ, ਜਿਸ ਦੌਰਾਨ ਕੋਈ ਵੀ ਗੈਰ ਵਸਤੂ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ|
ਜ਼ਿਕਰਯੋਗ ਕਿ ਸ਼ਹਿਰ ਮਾਨਸਾ ਵਿਚ ਡੇਰਾ ਸੱਚਾ ਸੌਦਾ ਦਾ ਸਭ ਤੋਂ ਵੱਡਾ ਡੇਰਾ ਅਮਨਪੁਰਾ ਧਾਮ ਹੈ|
ਪੁਲੀਸ ਤੋਂ ਪ੍ਰਾਪਤ ਹੋਈਆਂ ਸੂਚਨਾਵਾਂ ਅਨੁਸਾਰ ਇਨ੍ਹਾਂ ਡੇਰਿਆਂ ਵਿਚ ਭੀਖੀ, ਬੁਢਲਾਡਾ, ਸਰਦੂਲਗੜ ਦੇ ਡੇਰੇ ਵੀ ੍ਹਾਮਲ ਹਨ| ਸਿਰਸਾ ਰੋਡ *ਤੇ ਸਥਿਤ ਡੇਰੇ ਨੂੱ ਜਾਣ ਵਾਲੇ ਰਾਹਾਂ ਤੇ ਪਹਿਲਾਂ ਹੀ ਬੈਰੀਕੇਟਿਡ ਕਰਕੇ ਕਿਸੇ ਨੂੱ ਵੀ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਸੀ| ਇਸਦੇ ਇਲਾਵਾ ਡੇਰੇ ਦੇ ਬਾਹਰ ਵੀ ਪੁਲੀਸ ਦਾ ਵੱਡਾ ਪਹਿਰਾ ਲੱਗਿਆ ਹੋਇਆ ਹੈ|ਸੂਤਰਾਂ ਮੁਤਾਬਿਕ ਪੁਲੀਸ ਨੇ ਡੇਰੇ ਦੇ ਅੱਦਰ ਕਾਫੀ ਕੁੱਝ ਜਾਣਨ ਦੀ ਕੋ੍ਿਹ੍ਹ ਕੀਤੀ| ੍ਹਹਿਰ ਵਿਚ ਡੇਰਾ ਵਿਵਾਦ ਦੇ ਚੱਲਦੇ ਮਾਹੌਲ ਖਰਾਬ ਨਾ ਹੋਵੇ, ਇਸ ਲਈ ਪੁਲਿਸ ਵਲੋਂ ੍ਹਖਤ ਪ®ਬੱਧ ਕੀਤੇ ਗਏ ਹਨ |
ਅੱਜ ਪੱਜਾਬ ਦੇ ਏਡੀਜੀਪੀ (ਐਸਟੀਐਫ) ਹਰਪ੍ਰੀਤ ਸਿੱਘ ਸਿੱਧੂ ਨੇ ਮਾਨਸਾ ਡੇਰੇ ਦਾ ਅਚਨਚੇਤ ਦੌਰਾ ਕੀਤਾ| ੦ਿਕਰਯੋਗ ਕਿ ਪੁਲੀਸ ਡੇਰੇ ਦੀ ਹਰ ਗਤੀਵਿਧੀ *ਤੇ ਨ੦ਰ ਰੱਖ ਰਹੀ| ਇਸ ਦੌਰਾਨ ਏਡੀਜੀਪੀ ਐਸਟੀਐਫ ਹਰਪ੍ਰੀਤ ਸਿੱਘ ਸਿੱਧੂ ਤੋਂ ਇਲਾਵਾ ਆਈ ਜੀ ਬਠਿੱਡਾ ਰੇਂਜ ਐਮਐਸ ਛੀਨਾ, ਡੀਆਈਜੀ ਬਠਿੱਡਾ ਰੇਂਜ ਆ੍ਹੀ੍ਹ ਚੌਧਰੀ ਤੋਂ ਇਲਾਵਾ ਐਸਐਸਪੀ ਮਾਨਸਾ ਪਰਮਬੀਰ ਸਿੱਘ ਪਰਮਾਰ ਵੀ ਹਾ੦ਰ ਸਨ|
ਉਧਰ ੍ਹੁੱਕਰਵਾਰ ਦੇਰ ਰਾਤ ਭਾਰਤੀ ਸੈਨਾ ਦੇ ਜਵਾਨ ਵੀ ਮਾਨਸਾ ਪਹੁੱਚ ਗਏ| ਬਠਿੱਡਾ ਸੈਨਿਕ ਛਾਉਣੀ ਤੋਂ ਸੈਨਾ ਦੀਆਂ ਦੋ ਬਟਾਲੀਅਨ ਨੂੱ ਮਾਨਸਾ *ਚ ਮੱਗਵਾਇਆ ਗਿਆ| ਸੈਨਾ ਦੇ ਜਵਾਨਾਂ ਨੇ ੍ਹਨੀਵਾਰ ਨੂੱ ਪੁਲੀਸ ਬਲ ਨਾਲ ੍ਹਹਿਰ ਵਿਚ ਫਲੈਸ ਮਾਰਚ ਕੱਢਿਆ| ੍ਹਹਿਰ ਦੇ ਹਾਲਾਤਾਂ ਤੇ ਕਾਬੂ ਰੱਖਣ ਲਈ ੦ਿਲਾ ਪ®੍ਹਾਸਨ ਨੂੱ ਸੈਨਾ ਦੀ ਮੱਦਦ ਲੈਣੀ ਪਈ| ਸੈਨਾ ਨੂੱ ਦੇਖਕੇ ੍ਹਹਿਰਵਾਸੀ ਆਪਣੇ ਆਪ ਨੂੱ ੦ਿਆਦਾ ਸੁਰੱਖਿਅਤ ਮਹਿਸੂਸ ਕਰ ਰਹੇ ਸਨ| ੦ਿਲ੍ਹੇ ਦੇ ਸਾਰੇ ਡੇਰਿਆਂ ਦੀ ਸੁਰੱਖਿਆ ਵੀ ਪੁਲੀਸ ਵੱਲੋਂ ਵਧਾ ਦਿੱਤੀ ਗਈ| ਡੇਰੇ ਵੱਲ ਜਾਣ ਵਾਲੇ ਰਾਹਾਂ ਨੂੱ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ| ੍ਹਹਿਰ ਦੇ ਬਾਰਾਂ ਹੱਟਾਂ ਚੌਂਕ ਵਿਚ ਇਕ ਦੁਕਾਨ ਨੂੱ ਅੱਗ ਲਾਉਣ ਦੀ ਕੋ੍ਿਹ੍ਹ ਵਿਚ ਪੁਲੀਸ ਨੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੱ ਹਿਰਾਸਤ ਵਿਚ ਲਿਆ|
ਉਧਰ ੦ਿਲ੍ਹਾ ਮੈਜਿਸਟ®ੇਟ ਧਰਮ ਪਾਲ ਗੁਪਤਾ ਨੇ ਇਸ ਸਮੇਂ ਦੌਰਾਨ ੦ਿਲ੍ਹੇ ਵਿੱਚ ੍ਹਾਂਤੀ ਬਣਾਈ ਰੱਖਣ ਲਈ ਲੋਕਾਂ ਦਾ ਧੱਨਵਾਦ ਕਰਦਿਆਂ ਕਿਹਾ ਕਿ ੍ਹਾਂਤੀ ਬਣਾਈ ਰੱਖਣ ਲਈ ਮੀਡੀਆ ਨੇ ਵੀ ਪ®੍ਹਾ੍ਹਨ ƒ ਪੂਰਨ ਸਹਿਯੋਗ ਦਿੱਤਾ| ਉਨ੍ਹਾਂ ਲੋਕਾਂ ƒ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਆਪਸੀ ਭਾਈਚਾਰਾ ਕਾਇਮ ਰੱਖ ਕੇ ਨ ਦਾ ਸਾਥ ਦੇਣ| ਉਨ੍ਹਾਂ ੦ਿਲ੍ਹਾ ਵਾਸੀਆਂ ƒ ਝੂਠੀਆਂ ਅਤੇ ਬੇਬੁਨਿਆਦ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ| ਉਨ੍ਹਾਂ ਦੱਸਿਆ ਕਿ ੦ਿਲ੍ਹੇ ਅੱਦਰ ਲੋਕਾਂ ਦੀ ਜਾਨ^ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ 2500 ਦੇ ਕਰੀਬ ਮੁਲਾ੦ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 851 ਜਵਾਨ ਪੈਰਾ ਮਿਲਟਰੀ ਫੋਰਸਿ੦ ਦੇ ਹਨ, ਜੋ ਪੂਰੀ ਮੁਸਤੈਦੀ ਨਾਲ 24 ਘੱਟੇ ਆਪਣੀ ਡਿਊਟੀ ਨਿਭਾਅ ਰਹੇ ਹਨ, ਤਾਂ ਜੋ ਕੋਈ ਵੀ ੍ਹਰਾਰਤੀ ਅਨਸਰ ੦ਿਲ੍ਹੇ ਦਾ ਮਾਹੌਲ ਖਰਾਬ ਨਾ ਕਰ ਸਕੇ|
ਫੋਟੋ  – ਮਾਨਸਾ ਦੇ ਡੇਰਾ ਸੱਚਾ ਸੌਦਾ ਸਾਹਮਣੇ ਪੰਜਾਬ ਪੁਲੀਸ ਵੱਲੋਂ ਤਾਇਨਾਤ ਕੀਤੇ ਵੱਡੀ ਪੱਧਰ *ਤੇ ਜਵਾਨ|

Advertisement

LEAVE A REPLY

Please enter your comment!
Please enter your name here