ਨੰਗਲ ਕਥਾ ਕਾਂਡ ਵਿੱਚ ਆਇਆ ਨਵਾਂ ਮੋੜ: ਪੁਲਸ ਨੇ ਕੀਤਾ ਐਲਾਨ – ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ
ਨੰਗਲ, 14 ਅਪ੍ਰੈਲ : ਵਿਸਾਖੀ ਵਾਲੇ ਦੇਣਾ ਨੰਗਲ ਦੇ ਰੇਲਵੇ ਰੋਡ ਵਿੱਚ ਦੁਕਾਨ ਕਰਨ ਵਾਲੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਉੱਤੇ ਦਿਨ ਦਿਹਾੜੇ ਜਾਨਲੇਵਾ ਹਮਲਾ ਕਰਕੇ ਮਟਰ ਕਰ ਦੇਣਾ ਆਪਣੇ ਆਪ ਵਿੱਚ ਇੱਕ ਸਣਸਣੀ ਖੇਡ ਬਣ ਗਿਆ ਹੈ ਜਿਸ ਕਾਰਨ ਕਾਤਲ ਮੌਕੇ ਤੋਂ ਫਰਾਰ ਹੋ ਗਏ ਹਨ ਪੁਲਿਸ ਵੱਲੋਂ ਕਾਤਲਾਂ ਦੀ ਭਾਲ ਜਾਰੀ ਹੈ ਸੀਸੀ ਟੀਵੀ ਵਿੱਚ ਰਿਕਾਰਡ ਸਾਰੀ ਘਟਨਾ ਦੇ ਮੱਦੇ ਨਜ਼ਰ ਜਿੱਥੇ ਸਥਾਨਕ ਪੁਲਿਸ ਵੱਲੋਂ ਵਿੱਕੀ ਬਾਗਾਂ ਦੇ ਕਾਤਲਾਂ ਦੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਅਤੇ ਇਕ ਲੱਖ ਰੁਪਏ ਦਾ ਇਨਾਮ ਜਿਲਾ ਰੂਪਨਗਰ ਦੀ ਪੁਲਿਸ ਵੱਲੋਂ ਰੱਖਿਆ ਗਿਆ ਹੈ ਇਹ ਜਾਣਕਾਰੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਅਤੇ ਸੂਚਨਾ ਦਫਤਰ ਵਿੱਚ ਦਿੱਤੀ ਆਉਣਾ ਕਿਹਾ ਕਿ ਦਿਨ ਦਿਹਾੜੇ ਨੰਗਲ ਵਿੱਚ ਇਹ ਕਤਲ ਹੋਣਾ ਬਹੁਤ ਮੰਦਭਾਗਾ ਹੈ ਪਰ ਉੱਥੇ ਹੀ ਮਰਡਰ ਕਰਨ ਵਾਲੇ ਵਿਅਕਤੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਰੂਪਨਗਰ ਪੁਲਿਸ ਵੱਲੋਂ ਦਿੱਤਾ ਜਾਵੇਗਾ.