ਨਵੀ ਦਿੱਲੀ 3 ਸਤੰਬਰ (ਵਿਸ਼ਵ ਵਾਰਤਾ )
ਨਿਰਮਲਾ ਸੀਤਾਰਮਣ ਨੂੰ ਰੱਖਿਆ ਨਿਰਮਲਾ ਸੀਤਾਰਮਨ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ । ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੰਦਰਾ ਗਾਂਧੀ 2 ਵਾਰ ਇਸ ਵਿਭਾਗ ਨੂੰ ਸੰਭਾਲ ਚੁੱਕੀ ਹੈ । ਉਥੇ ਹੀ ਸੁਰੇਸ਼ ਪ੍ਰਭੂ ਦੇ ਰੇਲ ਮੰਤਰਾਲੇ ਛੱਡਣ ਦੇ ਬਾਅਦ ਪੀਊਸ਼ ਗੋਇਲ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ । ਪੀਊਸ਼ ਗੋਇਲ ਦੇ ਕੋਲ ਕੋਲਾ ਮੰਤਰਾਲੇ ਵੀ ਰਹੇਗਾ ।
ਕਿਸ ਨੂੰ ਮਿਲੀ ਕਿਹੜੇ ਵਿਭਾਗ ਦੀ ਜ਼ਿੰਮੇਵਾਰੀ
1. ਧਰਮਿੰਦਰ ਪ੍ਰਧਾਨ — ਹੁਨਰ ਵਿਕਾਸ ਅਤੇ ਪੈਟ੍ਰੋਲਿਅਮ ਮੰਤਰਾਲਾ ਦਿੱਤਾ ਗਿਆ
2. ਪੀਯੂਸ਼ ਗੋਇਲ – ਰੇਲ ਮੰਤਰਾਲਾ
3. ਨਿਰਮਲਾ ਸੀਤਾਰਾਮ – ਰੱਖਿਆ ਮੰਤਰਾਲਾ
4. ਮੁਖਤਾਰ ਅੱਬਬਾਸ ਨਕਵੀ – ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ
5. ਸੁਰੇਸ਼ ਪ੍ਰਭੂ – ਵਣਜ ਮੰਤਰਾਲਾ
6. ਸਮਰਿਤੀ ਇਰਾਨੀ – ਸੂਚਨਾ ਅਤੇ ਪ੍ਰਸਾਰਣ ਮੰਤਰਾਲਾ
7. ਨੀਤਿਨ ਗਡਕਰੀ – ਜਲ ਸਰੋਤ ਮੰਤਰਾਲਾ
8. ਉਮਾ ਭਾਰਤੀ – ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲਾ
ਰਾਜ ਮੰਤਰੀ
1. ਸ਼ਿਵ ਪ੍ਰਤਾਪ ਸ਼ੁਕਲਾ – ਵਿੱਤ ਮੰਤਰੀ
2. ਅਸ਼ਵਨੀ ਕੁਮਾਰ ਚੌਬੇ – ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ
3. ਵੀਰੇਂਦਰ ਕੁਮਾਰ – ਮਹਿਲਾ ਅਤੇ ਬਾਲ ਸੁਧਾਰ ਮੰਤਰੀ
4. ਅਨੰਤ ਕੁਮਾਰ ਹੇਗੜੇ — ਹੁਨਰ ਵਿਕਾਸ ਮੰਤਰੀ
5. ਰਾਜਕੁਮਾਰ ਸਿੰਘ – ਊਰਜਾ ਅਤੇ ਨਵੀਣੀਕਰਣ ਊਰਜਾ ਮੰਤਰਾਲਾ
6. ਹਰਦੀਪ ਸਿੰਘ ਪੁਰੀ – ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ
7. ਗਜਿੰਦਰ ਸਿੰਘ ਸ਼ੇਖਾਵਤ – ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ
8. ਸੱਤਿਆਪਾਲ ਸਿੰਘ – ਐਚਆਰਡੀ ਮੰਤਰਾਲਾ
9. ਅਲਫੋਂਸ ਕੰਨਨਥਨਮ – ਸੈਰ-ਸਪਾਟਾ ਮੰਤਰਾਲਾ