ਕੇਪ ਟਾਊਨ, 5 ਜਨਵਰੀ – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਕੇਪ ਟਾਊਨ ਵਿਖੇ ਸ਼ੁਰੂ ਹੋਇਆ| ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ, ਜਦੋਂ ਕਿ ਉਸ ਇਹ ਫੈਸਲਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਸ ਦੇ ਤਿੰਨ ਚੋਟੀ ਦੇ ਬੱਲੇਬਾਜਾਂ ਨੂੰ ਭਾਰਤੀ ਗੇਂਦਬਾਜ ਭੁਵਨੇਸ਼ਵਰ ਕੁਮਾਰ ਨੇ ਸਸਤੇ ਵਿਚ ਚਲਦਾ ਕਰ ਦਿੱਤਾ|
ਡੀਨ ਐਲਗਰ ਬਿਨਾਂ ਖਾਤਾ ਖੋਲਿਆਂ ਆਊਟ ਹੋਇਆ, ਜਦੋਂ ਕਿ ਮਰਕਰਮ 5 ਅਤੇ ਹਾਸ਼ਿਮ ਅਮਲਾ 3 ਦੌੜਾਂ ਬਣਾ ਕੇ ਆਊਟ ਹੋਇਆ|
ਖਬਰ ਲਿਖੇ ਜਾਣ ਤੱਕ ਦੱ. ਅਫਰੀਕਾ ਨੇ 3 ਵਿਕਟਾਂ ਦੇ ਨੁਕਸਾਨ ਉਤੇ 97 ਦੌੜਾਂ ਬਣਾ ਲਈਆਂ ਸਨ ਅਤੇ ਡੀਵੀਲੀਅਰਸ 52 ਅਤੇ ਪਲੇਸਿਸ 33 ਦੌੜਾਂ ਬਣਾ ਕੇ ਖੇਡ ਰਹੇ ਸਨ|
Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਜਾਣੋ ਕੀ ਹੈ ਇਲਜ਼ਾਮ? ਨਵੀ ਦਿੱਲੀ, 21 ਦਸੰਬਰ: ਭਾਰਤੀ ਟੀਮ ਦੇ...