ਨਵੀਂ ਦਿੱਲੀ, 4 ਦਸੰਬਰ : ਦਿੱਲੀ ਟੈਸਟ ਵਿਚ ਸ੍ਰੀਲੰਕਾ ਨੇ ਅੱਜ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ 9 ਵਿਕਟਾਂ ਦੇ ਨੁਕਸਾਨ ਉਤੇ 356 ਦੌੜਾਂ ਬਣਾ ਲਈਆਂ ਸਨ| ਐਂਜਲੋ ਮੈਥੀਊ ਨੇ ਜਿਥੇ 111 ਦੌੜਾਂ ਬਣਾਈਆਂ ਉਤੇ ਕਪਤਾਨ ਚਾਂਦੀਮਲ ਨੇ 147 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਨੂੰ ਮਜਬੂਤ ਸਥਿਤੀ ਤੱਕ ਪਹੁੰਚਾ ਦਿੱਤਾ| ਇਸ ਦੋਰਾਨ ਭਾਰਤ ਦੀਆਂ 536 ਦੌੜਾਂ ਦੇ ਜਵਾਬ ਵਿਚ ਮੇਜਬਾਨ ਟੀਮ ਹਾਲੇ ਵੀ 180 ਦੌੜਾਂ ਦੂਰ ਹੈ|
ਭਾਰਤ ਵੱਲੋਂ ਅੱਜ ਆਰ. ਅਸ਼ਵਿਨ ਨੇ ਜਿਥੇ 3 ਵਿਕਟਾਂ ਹਾਸਿਲ ਕੀਤੀਆਂ, ਉਥੇ ਬਾਕੀ ਦੇ ਸਾਰੇ ਗੇਂਦਬਾਜਾਂ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ|
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਗਵਾਈਆਂ 6 ਵਿਕਟਾਂ ਜਾਣੋ,...