ਰਾਸ਼ਟਰੀਤਿੰਨ ਤਲਾਕ ‘ਤੇ ਸੁਪਰੀਮ ਕੋਰਟ ਦਾ ਫੈਸਲਾ ਮੁਸਲਿਮ ਮਹਿਲਾਵਾਂ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ : ਅਮਿਤ ਸ਼ਾਹBy Wishavwarta - August 22, 2017539Facebook Twitter Pinterest WhatsApp Advertisement ਨਵੀਂ ਦਿੱਲੀ, 22 ਅਗਸਤ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਤਿੰਨ ਤਲਾਕ ਤੇ ਸੁਪਰੀਮ ਕੋਰਟ ਦਾ ਫੈਸਲਾ ਮੁਸਲਿਮ ਮਹਿਲਾਵਾਂ ਲਈ ਸਵਾਭੀਮਾਨ ਪੂਰਨ ਤੇ ਸਮਾਨਤਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ| Advertisement