ਤਾਮਿਲਨਾਡੂ : ਬੱਸ ਅੱਡੇ ਦੀ ਛੱਤ ਡਿੱਗਣ ਕਾਰਨ 9 ਮੌਤਾਂ

1005
Advertisement


ਕੋਇੰਬਟੂਰ, 7 ਸਤੰਬਰ : ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਅੱਜ ਇਕ ਬੱਸ ਅੱਡੇ ਦੀ ਛੱਤ ਡਿੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜਖਮੀ ਹੋ ਗਏ| ਇਸ ਦੌਰਾਨ 20 ਲੋਕਾਂ ਦੇ ਇਸ ਹੇਠਾਂ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ|
ਇਸ ਦੌਰਾਨ ਰਾਹਤ ਅਤੇ ਬਚਾਅ ਜਾਰੀ ਹਨ| ਤੇਜੀ ਨਾਲ ਮਲਬਾ ਹਟਾਇਆ ਜਾ ਰਿਹਾ ਹੈ| ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ| ਇਸ ਦੌਰਾਨ ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|

Advertisement

LEAVE A REPLY

Please enter your comment!
Please enter your name here