<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div> ਡੇਰਾ ਸੱਚਾ ਸੌਦਾ ਡੇਰੇ ਵਿੱਚ ਹੋਈਆਂ ਆਤਮ ਹੱਤਿਆਵਾਂ ਮਾਮਲੇ ਚ ਅਗਲੀ ਸੁਣਵਾਈ ਅੱਗੇ ਪੈ ਗਈ ਹੈ। ਜੱਜ ਦੇ ਛੁੱਟੀ 'ਤੇ ਹੋਣ ਕਾਰਨ ਮਾਮਲੇ ਦੀ ਅਗਲੀ ਸੁਣਵਾਈ 23 ਮਾਰਚ ਨੂੰ ਹੋਵੇਗੀ .</div>