ਟਰੰਪ ਨੇ ਰੱਦ ਕੀਤਾ ‘ਅਮਨੈਸਟੀ ਪ੍ਰੋਗਰਾਮ’, 7000 ਭਾਰਤੀ ਹੋਣਗੇ ਪ੍ਰਭਾਵਿਤ

477
Advertisement

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਬਾਮਾ ਪ੍ਰਸ਼ਾਸਨ ਦੇ ਉਸ ਅਮਨੈਸਟੀ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ, ਜਿਸਦੇ ਤਹਿਤ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਪ੍ਰਵਾਸੀਆਂ ਨੂੰ ਰੁਜ਼ਗਾਰ ਲਈ ਵਰਕ ਪਰਮਿਟ ਦਿੱਤਾ ਗਿਆ ਸੀ। ਇਸ ਤੋਂ 800,000 ਕਰਮਚਾਰੀ ਤੇ ਅਸਰ ਪਵੇਗਾ, ਜਿਨ੍ਹਾਂ ਦੇ ਕੋਲ ਠੀਕ ਦਸਤਾਵੇਜ਼ ਨਹੀਂ ਹਨ। ਇਸ ਵਿੱਚ 7000 ਤੋਂ ਜਿਆਦਾ ਅਮਰੀਕੀ ਭਾਰਤੀ ਸ਼ਾਮਿਲ ਹਨ। ਅਮਰੀਕੀ ਅਟਾਰਨੀ ਜਨਰਲ ਜੇਫ਼ ਸੇਸ਼ੰਸ ਨੇ ਕਿਹਾ, ਮੈਂ ਘੋਸ਼ਣਾ ਕਰਦਾ ਹਾਂ ਕਿ ਡੀਏਸੀਏ (ਡਿਫਰਡ ਐਕਸ਼ਨ ਫਾਰ ਚਿਲਡਰਨ ਅਰਾਇਵਲ ) ਨਾਮਕ ਪ੍ਰੋਗਰਾਮ ਜੋ ਓਬਾਮਾ ਪ੍ਰਸ਼ਾਸਨ ਵਿੱਚ ਪ੍ਰਭਾਵ ਵਿੱਚ ਆਇਆ ਸੀ , ਉਸਨੂੰ ਰੱਦ ਕੀਤਾ ਜਾਂਦਾ ਹੈ।

Advertisement

LEAVE A REPLY

Please enter your comment!
Please enter your name here