ਜੀ.ਐਸ.ਟੀ ਪਰਿਸ਼ਦ ਦੀ ਮੀਟਿੰਗ ਹੋਈ ਸ਼ੁਰੂ
ਕਈ ਅਹਿਮ ਮੁੱਦਿਆਂ ਤੇ ਹੋਵੇਗੀ ਚਰਚਾ
ਲਏ ਜਾ ਸਕਦੇ ਹਨ ਕਈ ਅਹਿਮ ਫੈਸਲੇ
ਨਵੀਂ ਦਿੱਲੀ, 28ਮਈ (ਵਿਸ਼ਵ ਵਾਰਤਾ)- ਅੱਜ ਹੋਣ ਵਾਲੀ ਜੀ.ਐਸ.ਟੀ ਕਾਊਂਸਲ ਦੀ ਮੀਟਿੰਗ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਕਰੀਬ 7 ਮਹੀਨਿਆਂ ਬਾਅਦ ਹੋ ਰਹੀ ਹੈ। ਕਈ ਖ਼ਾਸ ਮੁੱਦਿਆ ਤੇ ਵਿਚਾਰ- ਚਰਚਾ ਹੋਵੇਗੀ । ਇਸ ਦੇ ਨਾਲ ਹੀ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।