ਜਾਣੋ ਕਿੰਨੀ ਹੈ ਬੱਚਨ ਪਰਿਵਾਰ ਦੀ ਜਾਇਦਾਦ

333
Advertisement


ਮੁੰਬਈ, 10 ਮਾਰਚ – ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਦੀ ਕੁੱਲ ਸੰਪੰਤੀ 10 ਅਰਬ ਦੀ ਹੈ| ਇਹ ਖੁਲਾਸਾ ਖੁਦ ਜਯਾ ਬੱਚਨ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਸਹੁੰ ਪੱਤਰ ਵਿਚ ਕੀਤਾ ਹੈ|
ਜਯਾ ਬੱਚਨ ਨੇ ਕਿਹਾ ਹੈ ਕਿ ਅਮਿਤਾਭ ਬੱਚਨ ਦੇ ਕੋਲ 8.03 ਅਰਬ ਰੁਪਏ ਦੀ ਚਲ ਅਚੱਲ ਜਾਇਦਾਦ ਹੈ| ਜਦੋਂ ਕਿ ਜਯਾ ਦੇ ਕੋਲ 1.98 ਅਰਬ ਰੁਪਏ ਦੀ ਸੰਪੰਤੀ ਹੈ|
ਇਹੀ ਨਹੀਂ ਬੱਚਨ ਪਰਿਵਾਰ ਦੇ ਦੁਨੀਆ ਭਰ ਦੇ 19 ਬੈਂਕਾਂ ਵਿਚ ਖਾਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ 6 ਕਰੋੜ 84 ਲੱਖ ਰੁਪਏ ਜਮ੍ਹਾਂ ਹਨ| ਅਮਿਤਾਭ ਬੱਚਨ ਦੇ 15 ਬੈਂਕਾਂ ਵਿਚ 47 ਕਰੋੜ ਰੁਪਏ ਤੋਂ ਵੱਧ ਦੀ ਐੱਫ.ਡੀ ਹੈ|
ਇਸ ਤੋਂ ਇਲਾਵਾ ਬੱਚਨ ਪਰਿਵਾਰ ਸਿਰ 1 ਅਰਬ ਰੁਪਏ ਦਾ ਕਰਜ਼ਾ ਵੀ ਹੈ|

Advertisement

LEAVE A REPLY

Please enter your comment!
Please enter your name here