ਜਲੰਧਰ ਵਿੱਚ ਕਾਂਗਰਸ ਨੂੰ ਮਿਲਿਆ ਬਹੁਮਤ, 66 ਕਾਂਗਰਸ , ਬੀਜੇਪੀ 8, ਅਕਾਲੀ ਦਲ 4 ,ਅਜਾਦ 2 ਸੀਟਾਂ ਤੇ ਜੇਤੂ
ਜਲੰਧਰ (ਵਿ ਵਾ)- ਜਲੰਧਰ ਨਗਰ ਨਿਗਮ ਵਿੱਚ ਕਾਂਗਰਸ ਨੂੰ ਬਹੁਮਤ ਮਿਲ ਗਿਆ ਹੈ ਕਾਂਗਰਸ ਨੇ 66 ਵਾਰਡਾਂ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ ਅਤੇ 80 ਸੀਟਾਂ ਦਾ ਐਲਾਨ ਹੋ ਚੁੱਕਾ ਹੈ ਜਿਹਨਾਂ ਵਿੱਚੋਂ ਅਕਾਲੀ 4, ਬੀਜੇਪੀ 8 ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਿਹੈ।ਇਹ ਹੁਣ ਸਾਫ ਹੋ ਗਿਆ ਹੈ ਮੇਅਰ ਜਲੰਧਰ ਵਿਚ ਕਾਂਗਰਸ ਦਾ ਬਣ ਰਿਹਾ ਹੈ।