<div><img class="alignnone size-medium wp-image-14797 alignleft" src="https://wishavwarta.in/wp-content/uploads/2018/02/cap-amrinder-cm-pic-300x195.jpg" alt="" width="300" height="195" /></div> <div>ਕਰਤਾਰਪੁਰ ਜਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲੌਰ ਅਤੇ ਰਾਹੂਨ ਵਿੱਚ ਸਤਲੁਜ ਦੇ ਕੰਡੇ ਗ਼ੈਰ ਕਾਨੂੰਨੀ ਖਨਨ ਹੁੰਦੀ ਵੇਖੀ , ਮੁੱਖ ਮੰਤਰੀ ਨੇ ਤੁਰੰਤ ਹੀ ਉੱਥੇ ਦੇ ਡੀਸੀ ਅਤੇ ਐਸਐਸਪੀ ਨੂੰ ਜਾਂਚ ਦੇ ਆਦੇਸ਼ ਦਿੰਦੇ ਹੋਏ JCB ਨੂੰ ਕਬਜੇ ਵਿੱਚ ਲੈਣ ਨੂੰ ਕਿਹਾ।</div>